ਸਥਾਨਕ ਗੈਸ ਸਟੇਸ਼ਨ ਦੇ ਮਾਲਕਾਂ ਨਾਲ ਧੋਖਾ ਕਰਨ ਦੇ ਲਈ Pierce ਕਾਉਂਟੀ ਵਿੱਚ ਕਾਰੋਬਾਰ ਦੇ ਮਾਲਕ ਨੂੰ $360K ਦਾ ਭੁਗਤਾਨ ਕਰਨਾ ਪਵੇਗਾ
This is the Punjabi version of the press release; for the English version, click here.
ਇਸ ਘਟੀਆ ਜਿਹੇ ਕੰਮ ਨਾਲ ਜ਼ਮੀਨ ਹੇਠਾਂ ਤੇਲ ਲੀਕ ਹੋਣ ਦਾ ਖਤਰਾ ਵਧ ਗਿਆ ਹੈ। Kevin Wilkerson ਅਤੇ ਉਹਨਾਂ ਦੀਆਂ ਕੰਪਨੀਆਂ ਨੇ ਇਸ ਕੰਮ ਲਈ ਹਜ਼ਾਰਾਂ ਡਾਲਰ ਗੈਰ-ਕਾਨੂੰਨੀ ਤਰੀਕੇ ਨਾਲ ਵਸੂਲ ਕੀਤੇ ਹਨ।
Other Languages