Washington State

Office of the Attorney General

Attorney General

Bob Ferguson

ਆਪਣੇ ਬਾਰੇ ਜਾਣ ਨਾਗਰਿਕ ਅਧਿਕਾਰ


ਸਵੱਛਤਾ ਅਤੇ ਬ੍ਰੈਸਟਫਿਡਿੰਗ ਸਹੂਲਤਾਂ


ਜਿਨਸੀ ਸ਼ੋਸ਼ਣ ਕਾਨੂੰਨ


FAIR CHANCE ACT (ਨੌਕਰੀ ਦੀ ਨਿਯੁਕਤੀ ਵਿੱਚ ਅਪਰਾਧਿਕ ਰਿਕਾਰਡ ਦੀ ਜਾਣਕਾਰੀ ਦੀ ਵਰਤੋਂ)


SB 5160 (ਕਿਰਾਏਦਾਰ ਸੁਰੱਖਿਆ, ਮੁੜ ਅਦਾਇਗੀ ਯੋਜਨਾਵਾ)


ਸੁਪੀਰੀਅਰ ਕੋਰਟ ਐਵਿਕਸ਼ਨ ਰਿ ਜ਼ੋਲਿ ਊਸ਼ਨ ਪਾਇਲਟ ਪਰੋਗ੍ ਰਾ੍ ਮ


ਕਿਰਾਏ ਦਾ ਭੁਗਤਾਨ ਿਰਨ ਜਾਂ ਕਿਰਾਏ ਦੀ ਜਗਹਾ ਖਾਲੀ ਿਰਨ ਲਈ ਚੌਦਾਂ-ਕਦਨਾਂ ਦਾ ਨੋ ਕਿਸ


ਵਾਸ਼ਿੰਗਟਨ ਰਾਜ ਦਾ ਚੈਰਿਟੀ ਕੇਅਰ ਕਨੂੰਨ


ਅਸਲ ਸ਼ਿੰ ਮਨ ਅਤੇ ਸ਼ਿਕਾਇਤ ਦੇਣ ਲਈ ਸਨਰਦੇ਼ਿ


ਹਾਊਸ ਬਿੱਲ 2064 -- ਸਿਕਿਓਰਿਟੀ ਡਿਪਾਜ਼ਿਟ ਦੇ ਬਦਲੇ ਮਾਸਿਕ ਫੀਸ ਡਿਸਕਲੋਜ਼ਰ ਫਾਰਮ


ਆਪਣੇ ਅਧਿਕਾਰਾਾਂ ਬਾਰੇ ਜਾਣੋ ਜਣਨ ਹੈਲਥ ਦੇਖਭਾਲ


Washington Youth Safety and Well-being Tipline ਰਿਪੋਰਟ - ਨਵੰਬਰ 2022

ਅਗਸਤ 2021 ਤੋਂ ਲੈ ਕੇ, Washington State Attorney General’s Office (AGO, ਵਾਸ਼ਿੰਗਟਨ ਰਾਜ ਅਟਾਰਨੀ ਜਨਰਲ ਦਾ ਦਫ਼ਤਰ) ਵਾਸ਼ਿੰਗਟਨ ਯੂਥ ਸੇਫ਼ਟੀ ਐਂਡ ਵੈੱਲ-ਬਿਇੰਗ ਟਿਪਲਾਈਨ ਪ੍ਰੋਗਰਾਮ ਦਾ ਨਿਰਮਾਣ ਕਰਨ ਲਈ ਕੰਮ ਕਰ ਰਿਹਾ ਹੈ। ਸ਼ੁਰੂ ਹੋਣ ਤੋਂ ਬਾਅਦ, ਇਹ ਪ੍ਰੋਗਰਾਮ ਬਦਮਾਸ਼ੀ, ਆਤਮ-ਹੱਤਿਆ, ਹਿੰਸਾਤਮਕ ਧਮਕੀਆਂ ਅਤੇ ਜਿਨਸੀ ਦੁਰਵਿਹਾਰ ਸਮੇਤ ਨੌਜਵਾਨ ਸੁਰੱਖਿਆ ਅਤੇ ਤੰਦਰੁਸਤੀ ਨਾਲ ਸੰਬੰਧਿਤ ਵੱਖ-ਵੱਖ ਤਰ੍ਹਾਂ ਦੇ ਸੁਝਾਵਾਂ ਪ੍ਰਤਿ ਪ੍ਰਤਿਕਿਰਿਆ ਕਰੇਗਾ। ਵਾਸ਼ਿੰਗਟਨ Youth Safety and Well-being Tipline (ਯੂਥ ਸੇਫ਼ਟੀ ਐਂਡ ਵੈੱਲ-ਬਿਇੰਗ ਟਿਪਲਾਈਨ) ਰਿਪੋਰਟ AGO ਦੁਆਰਾ ਪਿਛਲੇ ਸਾਲ ਚਲਾਏ ਗਏ ਕੰਮ ਦਾ ਸੰਖੇਪ ਵਰਣਨ ਕਰਦੀ ਹੈ, ਜਿਸ ਵਿੱਚ Tipline Advisory Committee (ਟਿਪਲਾਈਨ ਅਡਵਾਇਜ਼ਰੀ ਕਮੇਟੀ) ਆਊਟਰੀਚ ਅਤੇ ਐਨਗੇਜ਼ਮੈਂਟ ਵਰਕ ਦੀ ਪ੍ਰਗਤੀ ਅਤੇ ਪ੍ਰੋਗਰਾਮ ਨੂੰ ਲੈ ਕੇ ਨੌਜਵਾਨਾਂ ਦਾ ਨਜ਼ਰੀਆ ਸ਼ਾਮਲ ਹੈ।


ਫੋਰਸ ਪਾਲਿਸੀ ਦੀ ਮਾਡਲ ਵਰਤੋੋਂ

"ਬਲ ਦੀ ਵਰਤੋੋਂ" ਦੀ ਰਿਪੋਰਟਿੰ ਗ, ਜਾਾਂਚ ਅਤੇ ਸਮੀਖਿਆ ਸਭ ਤੋੋਂ ਵਧੀਆ ਅਭਿਆਸ

ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਸੁਧਾਰਾਂ ਦੀ ਲੋੜ ਹੈ ਭੀੜੰ ੂਨ ਕਾਬ ੂ ਕਰਨ ਵਾਲੀਆਂ ਘਟਨਾਵਾਾਂ ਵਿੱ ਚ ਸਰੀਰਕ ਬਲ ਦੀ ਵਰਤੋੋਂ ਸਭ ਤੋੋਂ ਵਧੀਆ ਅਭਿਆਸ


 

 

ਜੇਕਰ ਤੁਹਾਨੂੰ ਕਿਸੇ ਭਾਸ਼ਾ ਦੇ ਮੌਖਿਕ ਜਾਂ ਲਿਖਤੀ ਅਨੁਵਾਦ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਡੇ ਨਾਲ (360) 753-6200 'ਤੇ ਸੰਪਰਕ ਕਰੋ ਅਤੇ ਭਾਸ਼ਾ ਸੰਬੰਧੀ ਸਹਾਇਤਾ ਲਈ ਕਹੋ।

ਕੀ ਤੁਹਾਡੇ ਕੋਲ ਕਿਸੇ ਕਾਰੋਬਾਰ ਜਾਂ ਸੇਵਾ ਪ੍ਰਦਾਤਾ ਨਾਲ ਸੰਬੰਧਿਤ ਕੋਈ ਸ਼ਿਕਾਇਤ ਹੈ? ਸਾਡੇ ਗਾਹਕ ਸਰੋਤ ਕੇਂਦਰ ਨੂੰ 1-800-551-4636 ਜਾਂ 1-206-464-6684; 1.800.833.6388 (ਬੌਲਿਆਂ (ਸੁਣਨ ਤੋਂ ਅਸਮਰੱਥ ਵਿਅਕਤੀਆਂ) ਵਾਸਤੇ ਵਾਸ਼ਿੰਗਟਨ ਸਟੇਟ ਰਿਲੇਅ ਸਰਵਿਸ) 'ਤੇ ਕਾਲ ਕਰੋ।